Sohnea Ringtones

44 ringtones matching "Sohnea". Here you can browse, listen and download Sohnea Ringtones for free. Best Sohnea Ringtones Download with MP3 file format for your Android mobile phone.

30
@Asja
391
30
@Joanna
400
ਤੈਨੂੰ ਪਤਾ ਐ ਮੈਂ ਪਿਆਰ ਕਰਦੀ ਤੈਨੂੰ ਪਤਾ ਐ ਮੈਂ ਪਿਆਰ ਕਰਦੀ ਮੈਨੂੰ ਪਤਾ ਐ ਤੂੰ ਕਰਦਾ ਹੀ ਨਹੀਂ ਮੈਨੂੰ ਪਤਾ ਐ ਤੂੰ ਕਰਦਾ ਹੀ ਨਹੀਂ ਓਏ, ਤਾਂ ਹੀ ਤੇਰਾ ਦਿਲ ਲਗਦੈ ਹਾਏ, ਤਾਂ ਹੀ ਮੇਰਾ ਲਗਦਾ ਹੀ ਨਹੀਂ ਹਾਂ, ਤਾਂ ਹੀ ਤੇਰਾ ਦਿਲ ਲਗਦੈ ਤਾਂ ਹੀ ਮੇਰਾ ਲਗਦਾ ਹੀ ਨਹੀਂ ਤੈਨੂੰ ਪਤਾ ਐ ਮੈਂ ਪਿਆਰ ਕਰਦੀ ਮੈਂ ਨਹੀਂ ਕਹਿੰਦੀ, "ਮੇਰੇ ਨਾਲ ਗੁੱਸੇ ਹੋਇਆ ਰਹਿੰਨਾ ਐ" ਪਰ ਹੱਸਦਾ ਵੀ ਤੱਕਿਆ ਹੀ ਨਹੀਂ ਮੈਂ ਤੇਰੇ ਲਈ ਰੱਖਦੀ ਵਰਤ, ਸੋਹਣਿਆ ਤੂੰ ਤਾਂ ਦਿਲ ਵੀ ਹਾਏ ਰੱਖਿਆ ਹੀ ਨਹੀਂ ਜਾ ਵੇ, ਕਸਮਾਂ ਵੀ ਖਾਨੈ ਝੂਠੀਆਂ ਤੂੰ ਤਾਂ ਕਸਮਾਂ ਵੀ ਖਾਨੈ ਝੂਠੀਆਂ ਹਾਂ, ਰੱਬ ਤੋਂ ਵੀ ਡਰਦਾ ਹੀ ਨਹੀਂ ਓਏ, ਤਾਂ ਹੀ ਤੇਰਾ ਦਿਲ ਲਗਦੈ ਹਾਏ, ਤਾਂ ਹੀ ਮੇਰਾ ਲਗਦਾ ਹੀ ਨਹੀਂ ਹਾਂ, ਤਾਂ ਹੀ ਤੇਰਾ ਦਿਲ ਲਗਦੈ ਤਾਂ ਹੀ ਮੇਰਾ ਲਗਦਾ ਹੀ ਨਹੀਂ ਤੈਨੂੰ ਪਤਾ ਐ ਮੈਂ ਪਿਆਰ ਕਰਦੀ ਮੈਂ ਤੇਰੇ ਨਾਲ ਕੀਤਾ ਉਮਰਾਂ ਦਾ ਵਾਦਾ, ਅੜੀਏ ਤੈਨੂੰ ਖੁਦ ਨੂੰ ਪਤਾ ਐ ਪਿਆਰ ਕਿੰਨਾ ਜ਼ਿਆਦਾ, ਅੜੀਏ ਹੋ, ਤੇਰੇ ਬਿਨਾ ਮੈਂ ਨਹੀਂ, ਮੇਰੇ ਬਿਨਾ ਤੂੰ ਨਹੀਂ ਇਹੋ ਜਿਹਾ ਰਿਸ਼ਤਾ ਐ ਸਾਡਾ, ਅੜੀਏ ਮੈਨੂੰ ਤੇਰੀ ਪਰਵਾਹ ਨਹੀਂ, ਤੂੰ ਕਦੇ ਇਹ ਨਾ ਸੋਚੀ ਦੱਸ ਚਾਨਣੀ ਦੇ ਬਿਨਾ ਚੰਨ ਕਾਹਦਾ, ਅੜੀਏ? ਬੇਕਾਰ ਦੀਆਂ ਗੱਲਾਂ ਵਿਚ ਖੋਈ ਜਾਨੀ ਐ ਬਿਣਾ ਗੱਲੋਂ ਝੱਲੀ ਜਿਹੀ ਹੋਈ ਜਾਨੀ ਐ ਮੈਂ ਤੇਰੇ ਕੋਲ ਆ ਕੇ ਸੱਭ ਕਰ ਦੂੰਗਾ ਠੀਕ ਮੇਰੀ ਜਾਣ, ਦੱਸ ਕਾਹਤੋਂ ਰੋਈ ਜਾਨੀ ਐ? "ਅੱਖਾਂ ਬੰਦ ਕਰ ਦੇਣੀ ਕਿਵੇਂ?" ਕੋਈ deal ਸਿਖੇ ਮੇਰੇ ਤੋਂ ਪਿਆਰ ਨਾਲ ਤੋੜਨਾ ਕੋਈ ਦਿਲ ਸਿਖੇ ਤੇਰੇ ਤੋਂ "ਅੱਖਾਂ ਬੰਦ ਕਰ ਦੇਣੀ ਕਿਵੇਂ?" ਕੋਈ deal ਸਿਖੇ ਮੇਰੇ ਤੋਂ ਪਿਆਰ ਨਾਲ ਤੋੜਨਾ ਕੋਈ ਦਿਲ ਸਿਖੇ ਤੇਰੇ ਤੋਂ Happy Raikoti ਤਾਂ ਨਹੀਂ ਛੱਡਦੀ ਓਏ, Raikoti ਤਾਂ ਨਹੀਂ ਛੱਡਦੀ ਮੇਰਾ ਤੇਰੇ ਬਿਨਾ ਸਰਦਾ ਹੀ ਨਹੀਂ ਓਏ, ਤਾਂ ਹੀ ਤੇਰਾ ਦਿਲ ਲਗਦੈ ਹਾਂ, ਤਾਂ ਹੀ ਮੇਰਾ ਲਗਦਾ ਹੀ ਨਹੀਂ ਓਏ, ਤਾਂ ਹੀ ਤੇਰਾ ਦਿਲ ਲਗਦੈ ਤਾਂ ਹੀ ਮੇਰਾ ਲਗਦਾ ਹੀ ਨਹੀਂ ਤੈਨੂੰ ਪਤਾ ਐ ਮੈਂ ਪਿਆਰ ਕਰਦੀ ਤੈਨੂੰ ਪਤਾ ਐ ਮੈਂ ਪਿਆਰ ਕਰਦੀ
28
@Blanca
170
30
@Ainara
425

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.