Jatt Da Muqabla Ringtones

9070 ringtones matching "Jatt Da Muqabla". Here you can browse, listen and download Jatt Da Muqabla Ringtones for free. Best Jatt Da Muqabla Ringtones Download with MP3 file format for your Android mobile phone.

28
@Liliana
255
29
@Dagmara
119
29
@Julita
782
32
@Isabell
153
31
@Blair
323
34
@Astrid
1071
31
@Agnieszka
220
16
@Elene
510
22
@Kai
598
Gur Sidhu Music Jeep military shade ਦੀ ਕੁੜਤੇ ਕਾਲੇ ਆ ਵੇ local ਤਾਂ ਨਈਂ ਲੱਗਦੇ, ਬਠਿੰਡੇ ਆਲੇ ਆ ਪਰ ਗੁੰਡਾਗਰਦੀ ਮਾੜੀ ਐ ਜੱਟ ਦੀ ਟੌਰ ਨੂੰ ਵੱਜਦੀ ਤਾੜੀ ਐ (ਐ) ਵੇ ਫ਼ੇਰ ਘਰੇ ਨਹੀਓਂ ਜਾਣਾ ਮੁੜਿਆ ਇਹੇ ਸੱਜਣਾ ਗੁਨਾਹ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ ਦਾ ਸੁਭਾਅ ਈ ਐਦਾਂ ਦੈ) ਅਸਲਾ ਹਿੱਕ ਨਾ' ਲਾਕੇ ਰੱਖਾਂ, ਤੱਤੇ ਬਾਹਲਿਆਂ ਲਈ ਵੇ ਤੂੰ idol ਬਣ ਗਿਆ ਮੁੰਡਿਆ +2 ਵਾਲਿਆਂ ਲਈ ਕਈਆਂ Land Cruiser ਲੈ ਲੀ, ਤੈਨੂੰ ਤੱਕ-ਤੱਕ ਕੇ (ਤੱਕ-ਤੱਕ ਕੇ) ਕਰਦੇ ਫ਼ਿਰਣ ਲੀਡਰੀ, ਬੱਲੀਏ, limit'an ਚੱਕ-ਚੱਕ ਕੇ ਬੜੇ ਤੈਥੋਂ ਕੱਬੇ ਫ਼ਿਰਦੇ ਆ ਨੀ ਉਹ ਅੱਜ ਦੇ ਨਈਂ, ਉਹ ਚਿਰ ਦੇ ਆ ਪੈਂਦਾ ਯਾਰੀਆਂ 'ਚ ਘਰ ਫੂਕਣਾ ਇਹਦਾ ਸੋਹਣੀਏ ਨੀ ਚਾਅ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) ਮੈਂ jealous ਹੋਜਾਂ, ਅੱਲੜਾਂ ਤੈਨੂੰ ਤੱਕਦੀਆਂ ਨੇ (ਤੱਕਦੀਆਂ ਨੇ) ਓ, wallpaper ਵੀ ਜੱਟ ਦਾ ਲਾ ਕੇ ਰੱਖਦੀਆਂ ਨੇ (ਰੱਖਦੀਆਂ ਨੇ) ਜੇ ਕੋਈ ਮੈਥੋਂ ਸੋਹਣੀ ਮਿਲਜੇ, ਕੋਈ ਰੋਕ ਨਹੀਂ (ਰੋਕ ਨਹੀਂ) ਓ, ਚੰਗੇ ਘਰ ਦੇ ਕਾਕੇ, ਮਾੜੀ ਸੋਚ ਨਹੀਂ (ਸੋਚ ਨਹੀਂ) ਤੇਰੀ rally ਡਾਰਾਂ ਜੁੜੀਆਂ ਨੇ ਜਿੰਨੇ ਮੁੰਡੇ, ਓਨੀਆਂ ਕੁੜੀਆਂ ਨੇ ਅੱਜ ਐਨਾ ਕਾਹਤੋਂ ਕੱਠ ਹੋ ਗਿਆ? ਵੇ ਅੱਜ ਐਨਾ ਕਾਹਤੋਂ ਕੱਠ ਹੋ ਗਿਆ? ਓ, ਪੈਂਦਾ ਜੱਟ ਪਿੱਛੇ ਗਾਅ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ ਓ, ਬਦਮਾਸ਼ੀ ਨਹੀਓਂ ਜਾਨੇ ਮੇਰੀਏ ਜੱਟ ਦਾ ਸੁਭਾਅ ਈ ਐਦਾਂ ਦੈ ਓ, ਥੋੜ੍ਹੇ ਅਸੀਂ ਵੀ ਚਲਾਕ ਹੋ ਗਏ ਕੀ ਕਰੀਏ ਨੀ ਰਾਹ ਈ ਐਦਾਂ ਦੈ (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ ਦਾ ਸੁਭਾਅ ਈ ਐਦਾਂ ਦੈ) (ਜੱਟ-ਜੱਟ-ਜੱਟ ਦਾ ਸੁਭਾਅ ਈ ਐਦਾਂ ਦੈ)
31
@Eslem
255
31
@Alise
459
35
@Arina
235
35
@Koharu
1054
Load more

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.