Dooriyan Ringtones

87 ringtones matching "Dooriyan". Here you can browse, listen and download Dooriyan Ringtones for free. Best Dooriyan Ringtones Download with MP3 file format for your Android mobile phone.

30
@Yaren
4,384
ਨੀਂਦ ਹੁਣ ਆਉਂਦੀ ਨਹੀਂ ਤੇਰੀਆਂ ਯਾਦਾਂ ਨੇ ਮੇਰਿਆਂ ਸਾਹਾਂ ਨੂੰ ਮੇਰੇ ਤੋਂ ਖੋਇਆ ਏ ਮੈਂ ਵੀ ਨਾ ਭੁੱਲ ਪਾਇਆ, ਤੂੰ ਵੀ ਨਾ ਭੁੱਲ ਪਾਈ ਜੋ ਆਪਣੀ ਜ਼ਿੰਦਗੀ ਦੇ ਲੇਖਾਂ ਵਿੱਚ ਹੋਇਆ ਏ ਮੈਂ ਤੈਨੂੰ ਚਾਹੁੰਦੀ ਸੀ, ਤੂੰ ਗੈਰਾਂ ਦੇ ਨਾਲ ਹੱਸ ਰਿਹਾ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ (ਘੱਟ ਗਿਆ) ਤੂੰ ਰਾਹੀ ਬਣ ਤੁਰ ਗਈ, ਮੈਂ ਓਥੇ ਖੜ੍ਹ ਗਿਆ ਬਾਹਰੋਂ ਤਾਂ ਜਿਊਂਦਾ ਹਾਂ, ਅੰਦਰੋਂ ਹਾਂ ਮਰ ਗਿਆ ਜਿਸਮ ਵੀ ਜ਼ਖ਼ਮੀ ਐ, ਰੂਹ ਵੀ ਭਟਕ ਰਹੀ ਦੂਰੋਂ ਤਾਂ ਲੱਗ ਰਿਹਾ ਲਾਸ਼ ਹੈ ਲਟਕ ਰਹੀ ਅੱਜ Raj Fatehpur ਨੂੰ ਤੂੰ ਨਫ਼ਰਤ ਕਰ ਰਹੀ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ (ਘੱਟ ਗਿਆ) ਮੈਂ ਤੈਨੂੰ ਚਾਹੁੰਦਾ ਹਾਂ, ਤੈਨੂੰ ਕਿਉਂ ਖਬਰ ਨਹੀਂ? ਮੈਂ ਵੀ ਤਾਂ ਚਾਹੁੰਦੀ ਹਾਂ, ਤੈਨੂੰ ਕਿਉਂ ਕਦਰ ਨਹੀਂ? ਫ਼ਾਸਲੇ ਪਾਏ ਤੂੰ (ਫ਼ੈਸਲੇ ਤੇਰੇ ਸੀ) ਮੈਂ ਅੱਜ ਵੀ ਓਥੇ ਹਾਂ (ਤੂੰ ਬਦਲੇ ਚਿਹਰੇ ਸੀ) "ਵੱਖ ਹੋਵਾਂਗੇ ਨਾ," ਦੋਵਾਂ ਦੇ ਸੀ ਬੋਲ ਇਹੇ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ (ਘੱਟ ਗਿਆ) ਦੂਰੀਆਂ... ਪਲਕ ਨੂੰ... ਓਵੇਂ ਹੀ... ਪਲਾਂ ਵਿੱਚ ਘੱਟ ਗਿਆ ਦੂਰੀਆਂ ਵੱਧ ਗਈਆਂ, ਪਲਕ ਨੂੰ ਝਪਕਦਿਆਂ ਓਵੇਂ ਹੀ ਪਿਆਰ ਤੇਰਾ ਪਲਾਂ ਵਿੱਚ ਘੱਟ ਗਿਆ ਦੂਰੀਆਂ
23
@Wiktoria
391
35
@Eslem
374
35
@Beren
102
29
@Ariadna
357
28
@Rethabile
1564

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.