Home › Ringtones › Wafa (From "Jind Mahi") - Ninja

Wafa (From "Jind Mahi") - Ninja

free ringtone for iPhone & Android phones

@Signe
629
30 Sec
Top 100 Civilization VI Ringtones
Top 100 Black Desert Ringtones
Top 100 Roblox Ringtones

Similar ringtones:

29
@Merle
357
20
@Manon
3,326
ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ, ਹਾਏ ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਹੋ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਓ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਮੈਂ ਖਾਲੀ ਤਨਹਾ ਰੂਹ ਤੇਰੇ ਵਿੱਚ ਵੇ ਓ, ਨਾ ਤੜਪਾ, ਸੱਜਣਾਂ ਮੁਝਮੇਂ ਸਮਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ
MORE...[+]
Top 100 Naruto Ringtones
Top 100 Fortnite Ringtones
Top 100 Toca Boca Ringtones
Top 100 Game Bgm Ringtones
Top 100 One Piece Ringtones

More ringtones from Ninja:

30
@Mirella
421
Yeah Byg bird Ninja Amma amma brown boy Photo asle naal paake sher daulle utte vaah k Vaadhu sheeshe murhe jaake jah ladakoo ban de Jigreya wale jado paunde a padaake Dhalle pairi hath laake ne daraaku ban de Pehla zakhmi kai sher duja mard daler Teeja bhull k na lavi aiven gher balleya Byg bird Mann marji j teri chaldi hou deeveyan Te soorja nu kari na challenge balleya Mann marji j teri chaldi hou deeveyan Te soorja nu kari na challenge balleya Jinna ch bravery blood khaul dey Facebook utte oho nhio bol dey Jinna ch bravery blood khaul dey Facebook utte oho nhio bol dey Avein paali nu tan vehem Asi karde ni rehem Chup kar time tu tapaa bhaleya Mann marji j teri chaldi hou deeveyan Te soorja nu kari na challenge balleya Mann marji j teri chaldi hou deeveyan Te soorja nu kari na challenge balleya Avein geran de siraan tey chakki da ni att nu Maut naal bheden hath maar matt nu Avein geran de siraan tey chakki da ni att nu Maut naal bheden hath maar matt nu Paavein jhedhe naal paala oho sidhu mooseala Kahnu chardi jawani siviyan nu challeya Mann marji j teri chaldi hou deeveyan Te soorja nu kari na challenge balleya Mann marji j teri chaldi hou deeveyan Te soorja nu kari na challenge balleya Hanse di nai gal eh sauda jaan da Tu vichar kar layi Hath deyan bhukheya shikarian de naal na tu khaar kar layi Chhaati a steel taithon chhaan naio honi lakh maan kar layi Jatt tan hisab doona kar mod da Bhawein yaari rakh lai bhawein vaar kar layi Ik vaari hor Mann marji j teri chaldi hou deeveyan Te soorja nu kari na challenge balleya Mann marji j teri chaldi hou deeveyan Te soorja nu kari na challenge balleya
24
@Iris
124
ਹੋ, ਤੇਰੇ ਉਤੇ ਆ ਗਿਆ ਆ ਦਿਲ, ਪਤਲੋ ਵੇ ਰੋਜ਼-ਰੋਜ਼ ਦੱਸ ਕਿੰਨੀਆਂ 'ਤੇ ਆਉਂਦਾ ਏ? ਹੋ, pending ਦੇ ਵਿੱਚ ਰੱਖੀ ਫ਼ਿਰਾਂ offer'an ਹੁਣ ਇਹ ਨਾ ਕਹੀਂ ਵੇ, "ਕੱਲਾ ਤੈਨੂੰ ਚਾਹੁੰਦਾ ਏ" ਹੋ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫ਼ਿਰਦੈ ਓਨੀ ਛੇਤੀ ਮਸਲੇ ਦਾ ਹੋਣਾ ਕੋਈ ਹੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਮੁੰਡਾ ਜੱਟ ਜਿਮੀਦਾਰ, Ford ਮਾਰਦਾ ਫੁੰਕਾਰੇ ਮੈਂ ਤਾਂ ਸੁਣੇ ਨੇ ਕੱਲੇ ਦੇ ਗੱਡੀ ਵਿਚ ਲਲਕਾਰੇ ਹੋ, ਜੱਟ ਨਾਲ ਲਾ ਲੈ, ਬਿੱਲੋ ਐਸ਼ ਕਰੇਂਗੀ ਵੇ ਮੈਨੂੰ ਲਗਦਾ ਏ ਦਿਨ ਮੇਰੇ ਚੱਲ ਪੈਣੇ ਭਾਰੇ ਜੀਹਦੇ ਰੌਲ਼ੇ-ਰੱਪਿਆਂ 'ਚ ਤੇਰਾ ਨਾਂ ਨਹੀਂ ਬੋਲਦਾ Area 'ਚ ਇਹੋ ਜਿਹਾ ਕੋਈ ਦੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਓ, ਪਾੜਦਾ ਦਿਲਾਂ ਨੂੰ fire ਮੇਰੀ ਅੱਖ ਦਾ ਨੀ ਜੱਟ ਸ਼ੌਕ ਨਾਲੇ ਅਸਲਾ ਨਜਾਇਜ ਰੱਖਦਾ ਵੇ ਅੱਲ੍ਹੜਾਂ 'ਚ ਗੱਲ-ਬਾਤ ਮੇਰੇ ਸੂਟਾਂ ਦੀ ਹੋ, ਵੈਲੀਆਂ 'ਤੇ ਰੋਹਬ ਮੇਰੀ ਲਾਲ ਅੱਖ ਦਾ ਓ, ਸੂਰਜ ਦੇ ਵਾਂਗੂ ਰੂਪ ਮਾਰੇ ਲਿਸ਼ਕਾਰੇ ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਝੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
30
@Ezra
85
Tere naalon tere naalon Jadon di tutt gayi ae Osse thaan ae osse thaan ae Zindagi mukk gayi ae Mainu pata vi ae tu nai aana Tan vi rukda hi nai ankhiyan da rona Mulaqatan tan ik passe Tu dikhno vi reh gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae Main kinna ke lukoyi jaana dard mera Loki dassde ne peena pichhe naam tera Je chup karda tan bol de ne Je bola tan gall khol de ne Ki hoya te kinjh hoya Tere naal kyun ni khaloya Ki aakhan te ki bola Ae zuban vi khad gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae Aasmana to vi vadde dukh mere hisse aaya Dada hizran da dukh mainu laayi janda faahe Tere baajon duniya veeran payi Jadd mar gaya aadi jaan layi Kinna pyaar si karda oh Reha tere layi tarasda oh Saade khwab hoye leero leer Te bedi chhal naal beh gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae Tere naalon tere naalon Jadon di tutt gayi ae Osse thaan ae osse thaan ae Zindagi mukk gayi ae
30
@Timea
34
तुझे चाहा रब से भी ज़्यादा फिर भी ना तुझे पा सके रहे तेरे दिल में, मगर तेरी धड़कन तक ना जा सके ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈ ਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈ ਮੈਂ ਤੇਰੇ ਬਿਨਾਂ ਜਿਉਂਦੇ ਜੀ ਮਰ ਜਾਊਂ ਵੇ ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁੱਛ ਹੋਰ ਹੈ ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁੱਛ ਹੋਰ ਹੈ ਮਾਹੀ ਵੇ, ਮਾਹੀ ਵੇ ਵੈਸੇ ਤਾਂ ਖਿਆਲ ਵੇ ਤੂੰ ਆਪਣਾ ਮੇਰੇ ਬਿਨਾਂ ਰੱਖਣਾ ਸਿਖਿਆ ਨਹੀਂ ਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਐ ਹਾਲੇ ਉਹ ਵਕਤ ਤੈਨੂੰ ਦਿਖਿਆ ਨਹੀਂ ना रहे तनहाइयों का है जो दौर वे किसको सुनाएँ जा के सूने दिल का शोर वे? ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ तुझको बनाकर ज़िंदगी मैंने तो हर पल साँस ली तू फ़ासलों पे है, तो दूर दिल से धड़कन है कहीं ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ ਉਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ ਵੇਖੀਂ ਕੱਲਿਆਂ ਕਿਤੇ ਨਾ ਰੁਲ ਜਾਈਂ ਵੇ ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁੱਛ ਹੋਰ ਐ ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ ਮੰਗਦਾ ਨਸੀਬਾ ਕੁੱਛ ਹੋਰ ਐ ਰੋਈ ਨਾ, ਖੁਸ਼ ਰਹੀਂ (ਓ, ਮਾਹੀ ਵੇ, ਮਾਹੀ ਵੇ) ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ (ਮਾਹੀ ਵੇ, ਮਾਹੀ ਵੇ)
MORE...[+]

Set Wafa (From "Jind Mahi") ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Wafa (From "Jind Mahi") ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.