Home › Ringtones › Necklace - Amrinder Gill, Ammy Virk & Pari Pandher

Necklace - Amrinder Gill, Ammy Virk & Pari Pandher

free ringtone for iPhone & Android phones

@Gabija
143
26 Sec

Necklace - song lyrics

ਹੋ ਪਰੀਆਂ ਤੋਂ ਸੋਹਣੇ ਤੇਰੇ Feature ਆ ਗੋਰੀਏ ਨੀ
ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ
((ਮਿੱਤਰਾਂ ਨੂੰ ਫੱਬਦੀ ਏ ਗੰਨੇ ਦੀਏ ਪੋਰੀਏ ਨੀ))
ਹੋ ਪੌਹਨਚਆਂ ਨੂੰ ਤੁਰਦੀ ਏਂ ਚੱਕ-ਚੱਕ ਕੇ

ਨੱਖਰੇ ਦੇ ਨਾਲ ਪੱਬ ਰੱਖ-ਰੱਖ ਕੇ
ਗੋਰੇ-ਗੋਰੇ ਪੈਰਾਂ ਦਾ ਵੀ ਸੌਂ ਰੱਬ ਦੀ
ਝਾਂਜਰਾਂ ਨੇ ਦੌਰ ਏ ਬਣਾਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

ਹੋ Natural ਮੁੱਖ ਤੇ Glow ਮੁਟਿਆਰੇ ਨੀ
ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ

ਹੋ Natural ਮੁੱਖ ਤੇ Glow ਮੁਟਿਆਰੇ ਨੀ
ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ
(ਪਾਣੀ ਜੇਹਾ ਤੋਰ ਚ Flow ਮੁਟਿਆਰੇ ਨੀ)
ਜ਼ੁਲਫ਼ਾਂ ਦਾ Puff ਜਿਯਾ ਬਣਾਕੇ ਰੱਖਦੀ
ਪਹਿਲੀ ਐਂ ਤੂੰ ਪਹਿਲੀ ਐਂ ਪਸੰਦ ਜੱਟ ਦੀ
ਸ਼ਰਬਤੀ ਨੈਣਾਂ ਵਿੱਚ ਲੱਪ ਭਰਕੇ
ਸੂਰਮਾ ਲਾਹੌਰੀ ਮਟਕਾਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ

ਤੇਰੀਆਂ ਡਿਮਾਂਡ-ਆਂ ਉੱਤੇ ਸੋਚ ਕੇ ਨਾ ਖਰਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ
(ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ)
ਹੂਰ ਤੈਨੂੰ ਰੱਖਣਾ ਬਣਾਕੇ ਜੱਟ ਨੇ
ਪੱਟਆ ਜ਼ਮਾਨਾ ਛੱਲੇ ਜਿੰਨੇ ਲੱਕ ਨੇ
ਖਾਸ ਹੀ ਤੂੰ ਹੋਂਵੇ ਜੱਗੀ ਜੋਗੋਵਾਲ ਦਾ
ਦਿਲ ਅੱਜ ਤੇਰੇ ਉੱਤੇ ਆਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

ਲੰਡਨੋ ਤਿਆਰ ਕਰਵਾਇਆ ਹਾਂਨਣੇ
ਖਾਸ ਤੇਰੇ ਲਈ ਬਣਵਾਇਆ ਹਾਂਨਣੇ
ਗੋਰੇ ਰੰਗ ਉੱਤੇ ਵੇਖੀਂ Shine ਕਰਦਾ
Necklace ਜਦੋਂ ਗੱਲ ਪਾਇਆ ਹਾਂਨਣੇ

Top 100 Overwatch Ringtones
Top 100 Game Bgm Ringtones
Top 100 Attack on Titan Ringtones

Similar ringtones:

30
@Dagmara
146
Blessed with how you ring round all my edges You like me and my brass necklace Made it myself, I designed it Just like the whole life I live in And I've got a whole lot to live for But when you come back from the long tour You come back like you know for sure You know you make it much better 'Cause you make it better You make it better when you're around Blessed with eyelashes, blowing your wishes Angels adore us with kisses Like they all wanna be witness Something could exist as real as this And I know we won't be forever So next life, if we meet all over I hope you make me remember I know you made it much better 'Cause you make it better You make it better when you're around
15
@Dominika
4,880
She's really upset with me again I didn't give her what she likes I don't know what to tell her Don't know what to say Everything got funky last night She was really bombed And I was really blown away Until I asked her what she wanted And this is what she had to say A pearl necklace She wanna pearl necklace She wanna pearl necklace She gets a charge out of bein' so weird Digs gettin' downright strange But I can keep a handle on anything Just this side of deranged She was gettin' bombed And I was gettin' blown away And she held it in her hand And this is what she had to say A pearl necklace She wanna pearl necklace She wanna pearl necklace She's so cold, as pure as the driven slush And that's not jewelry she's talkin'about It really don't cost that much She was gettin' bombed And I was gettin' blown away And she took it in her hand And this is what she had to say A pearl necklace She wanna pearl necklace She wanna pearl necklace
MORE...[+]
Top 100 Naruto Ringtones
Top 100 League of Legends Ringtones
Top 100 Bollywood Ringtones
Top 100 Toca Toca Ringtones
Top 100 Minecraft Ringtones

More ringtones from Amrinder Gill, Ammy Virk & Pari Pandher:

30
@Emmett
808
Lowkey ਅੱਖਾਂ ਤੈਨੂੰ ਵੇਖ-ਵੇਖ ਰੱਜੀਆਂ ਹੀ ਨਾ ਬੁੱਲ੍ਹ ਤੇਰੇ ਬਾਰੇ ਬੋਲ ਥੱਕਦੇ ਹੀ ਨਾ ਦਿਲ ਤੇ ਦਿਮਾਗ 'ਚ ਤੂੰ ਐਸਾ ਵੱਸ ਗਈ ਹੋਰ ਕਿਸੇ ਬਾਰੇ ਸੋਚ ਸਕਦੇ ਹੀ ਨਾ ਸੱਚੀ ਕਿਸੇ ਕੰਮ 'ਚ ਧਿਆਨ ਲੱਗੇ ਨਾ ਮੱਲੋ-ਮੱਲੀ ਪੈਂਦੀ ਰਵੇ ਖਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਅੱਲਾਹ ਦਾ ਫ਼ਜ਼ਲ ਆ ਜੋ ਮੈਨੂੰ ਤੂੰ ਐ ਮਿਲਿਆ ਬੰਜਰ ਜ਼ਮੀਨ 'ਤੇ ਸੋਹਣਾ ਫੁੱਲ ਖਿਲਿਆ ਨਜ਼ਰ ਨੂਰਾਨੀ, ਹਾਏ, ਮੇਰੇ ਹਬੀਬ ਦੀ ਦੇਖਣਾ ਮੈਂ ਚਾਹੁੰਦਾ ਤੈਨੂੰ ਥੋੜ੍ਹਾ ਜਿਹਾ ਕਰੀਬ ਦੀ ਤੂੰ ਹੀ, ਬਸ ਤੂੰ ਹੀ ਇੱਕ ਚੰਗੀ ਲਗਦੀ ਦੁਨੀਆ ਨੂੰ ਜਾਣੀ ਬੈਠਾ ਟਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਜਿਸਮ ਐ ਮੇਰਾ, ਇਹਦੇ ਵਿੱਚ ਤੇਰੀ ਰੂਹ ਐ ਅੱਖਾਂ ਨੇ ਸਿਤਾਰੇ, ਚੰਦ ਜਿਹਾ ਤੇਰਾ ਮੂੰਹ ਐ ਜਦੋਂ ਵੀ ਮੈਂ ਵੇਖਿਆ, ਤਰੀਫ਼ ਤੇਰੀ ਨਿਕਲ਼ੀ Rav Hanjra ਦੀ ਗੀਤਕਾਰੀ ਵਿੱਚ ਤੂੰ ਐ ਜਿਹੜਾ ਕਦੇ ਕਿਸੇ ਅੱਗੇ ਨਹੀਂ ਸੀ ਲਿਫ਼ਿਆ ਤੇਰੇ ਅੱਗੇ ਦਿਲ ਗਿਆ ਵਿਛ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ ਪਤਾ ਨਹੀਂ ਐਸਾ ਕੀ ਐ ਤੇਰੇ ਵਿੱਚ, ਸੋਹਣੀਏ
MORE...[+]

Set Necklace ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Necklace ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.