Home › Ringtones › Meri Jaan Meri Jaan (From "Bachchhan Paandey") - B. Praak & Jaani

Meri Jaan Meri Jaan (From "Bachchhan Paandey") - B. Praak & Jaani

free ringtone for iPhone & Android phones

@Siri
1,992
30 Sec

Meri Jaan Meri Jaan (From "Bachchhan Paandey") - song lyrics

तू जो बुलाइयो रे, आएँगे हम तो, पिया
ओ, मरना भी हो तो मर जाएँगे हम तो, पिया
तू जो बुलाइयो रे, आएँगे हम तो, पिया
मरना भी हो तो मर जाएँगे हम तो, पिया

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

ओ, तुझको कभी ना भुलाएँगे हम तो, पिया
तू जो बुलाइयो रे, आएँगे हम तो, पिया

ਤੇਰੀਆਂ, ਮੈਂ ਤੇਰੀਆਂ
ਮੈਂ ਤੇਰੀਆਂ, ਮੈਂ ਤੇਰੀਆਂ, ਤੇਰੀਆਂ (ਤੇਰੀਆਂ)
ਉੱਡ ਗਈਆਂ ਨੀਂਦਾਂ-ਵੀਂਦਾਂ
ਉੱਡ ਗਈਆਂ ਮੇਰੀਆਂ, ਮੈਂ ਤੇਰੀਆਂ (ਤੇਰੀਆਂ)

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

ਤੂੰ ਜ਼ਿੰਦਾ ਤੇ ਜ਼ਿੰਦਾ ਜੁਨੂਨ ਮੇਰਾ, ਸੋਹਣਿਆ
तुझे ही तो ढूँढे सुकून मेरा, ਸੋਹਣਿਆ
ਤੇਰੇ ਬਿਨਾਂ ਚਲਦਾ ਨਹੀਂ ਹਾਏ ਇੱਕ ਦਿਨ ਵੀ
ਬੜਾ ਬੇਸ਼ਰਮ ਐ ਖ਼ੂਨ ਮੇਰਾ, ਸੋਹਣਿਆ

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਜੇ ਮੈਂ ਬੋਲਾਂ ਤੇਰੇ ਅੱਗੇ, ਮੇਰੀ ਕੱਟ ਦੇਈਂ ਜ਼ੁਬਾਨ

ओ, तुझ पे तो साँसें लुटाएँगे हम तो, पिया
तू जो बुलाइयो रे, आएँगे हम तो, पिया

ਤੇਰੀਆਂ, ਮੈਂ ਤੇਰੀਆਂ
ਮੈਂ ਤੇਰੀਆਂ, ਮੈਂ ਤੇਰੀਆਂ, ਤੇਰੀਆਂ (ਤੇਰੀਆਂ)
ਉੱਡ ਗਈਆਂ ਨੀਂਦਾਂ-ਵੀਂਦਾਂ
ਉੱਡ ਗਈਆਂ ਮੇਰੀਆਂ, ਮੈਂ ਤੇਰੀਆਂ (ਤੇਰੀਆਂ)

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

हो, पानी तेरे हाथों का अमृत है, यारा
कैसे लग सकता है रब से कोई प्यारा?
तेरे बिना सूनी हैं मेरे दिल की गलियाँ
काश मुझे तू मिले हर जनम दोबारा

ਹੋ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਦੁਨੀਆ ਇਹ ਤੇਰੇ ਬਿਨਾਂ ਹੋ ਜਾਣੀ ਐ ਵੀਰਾਨ

तेरी ज़िंदगी को जन्नत बनाएँगे हम तो, पिया
तू जो बुलाइयो रे, आएँगे हम तो, पिया

ਤੇਰੀਆਂ, ਮੈਂ ਤੇਰੀਆਂ
ਮੈਂ ਤੇਰੀਆਂ, ਮੈਂ ਤੇਰੀਆਂ, ਤੇਰੀਆਂ (ਤੇਰੀਆਂ)
ਉੱਡ ਗਈਆਂ ਨੀਂਦਾਂ-ਵੀਂਦਾਂ
ਉੱਡ ਗਈਆਂ ਮੇਰੀਆਂ, ਮੈਂ ਤੇਰੀਆਂ (ਤੇਰੀਆਂ)

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

Top 100 Battlefield 5 Ringtones
Top 100 Among Us Ringtones
Top 100 Toca Toca Ringtones

Similar ringtones:

MORE...[+]
Top 100 Game Bgm Ringtones
Top 100 Free Fire Ringtones
Top 100 PUBG Ringtones
Top 100 Genshin Impact Ringtones
Top 100 World of Warcraft Ringtones

More ringtones from B. Praak & Jaani:

30
@Tilde
1343
Maula Tu Mera Maula Mod Ve Tere Ton Vadh Ohdi Lod Ve Ho Ohde Bina Mar Javaange Rahe Aa Tere Hath Jod Ve Maula Tu Mera Maula Ohde Bina Koi Na Sahara Ae Jahaan Te Chetti Mod Ohnu Meri Bani Payi Aa Jaan Te Meri Bani Payi Aa Jaan Te Na Hanjuaan Da Dariya Rol Ve Rahe Aa Tere Hath Jod Ve Ohde Bina Maar Javaange Maula Tu Mera Maula Mod De O Ohde Bina Zindagi Guzarni Nai Zindagi Ae Jeeni Aukhi Bahut Lagdi Jinna Jaani Mere Kolo Dur Dur Ae Ohni Nede Mainu Meri Maut Lagdi Ohde Bina Zindagi Guzarni Nai Zindagi Ae Jeeni Aukhi Bahut Lagdi Jinna Jaani Mere Kolo Dur Dur Ae Ohni Nede Mainu Meri Maut Lagdi Ohni Nede Mainu Meri Maut Lagdi Duniyan Main Deni Chorr Ve Rahe Aa Tere Hath Jod Ve Ohde Bina Marr Javaange Maula Tu Mera Maula Mod De Maula Tu Mera Maula Hai Kaisi Ye Judaai Rabba Mere Yaar Di Din Howe Raat Hove Son Na Deve Sochya Si Ho Jaana Kise Horr Da Pyar Ohda Kise Da Vi Honn Na Deve Hai Kaisi Ye Judaai Rabba Mere Yaar Di Din Howe Raat Hove Son Na Deve Sochya Si Ho Jaana Kise Horr Da Pyar Ohda Kise Da Vi Honn Na Deve Pyar Ohda Kise Da Vi Honn Na Deve Sahaan Di Tutti Dorr Ve Rahe Aa Tere Hath Jod Ve Ohde Bina Maar Javaange Maula Tu Mera Maula Mod De Maula Tu Mera Maula
30
@Meja
1,955
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ ਓਏ, ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ ਬੰਦਾ ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ ਓਏ, ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ ਮੇਰਾ ਦਿਲ ਮੈਥੋਂ ਐਨਾ ਬਾਹਰ ਨਹੀਂ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨਹੀਂ ਹੋ ਸਕਦਾ ਮੇਰਾ ਦਿਲ ਮੈਥੋਂ ਐਨਾ ਬਾਹਰ ਨਹੀਂ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨਹੀਂ ਹੋ ਸਕਦਾ ਮੇਰਾ ਹੱਕ ਨਹੀਂ ਕੋਈ ਤੇਰੇ 'ਤੇ, ਪਹਿਲਾਂ ਹੀ ਕਿਸੇ ਹੋਰ ਦਾ ਬੱਦੁਆ ਨਹੀਂ ਲੈਣੀ ਉਹਦੀ ਜੀਹਦਾ ਦਿਲ ਤੋੜਦਾ (ਜੀਹਦਾ ਦਿਲ ਤੋੜਦਾ, ਜੀਹਦਾ ਦਿਲ ਤੋੜ...) ਜੇ ਬਣ ਨਹੀਂ ਸਕਦੀ ਫ਼ਾਇਦਾ ਉਹਦੀ ਹਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ ਬੇਇੱਜ਼ਤ ਕੀ ਹੁੰਦੈ ਹਰ ਸਾਹ ਪਤਾ ਲੱਗੇ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ ਬੇਇੱਜ਼ਤ ਕੀ ਹੁੰਦੈ ਹਰ ਸਾਹ ਪਤਾ ਲੱਗੇ ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ ਜੀਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ ਜੀਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
MORE...[+]

Set Meri Jaan Meri Jaan (From "Bachchhan Paandey") ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Meri Jaan Meri Jaan (From "Bachchhan Paandey") ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.